ਵਿਸ਼ਵ ਜੂਡੋ ਦਿਵਸ 2022 ਮੌਕੇ ਖਿਡਾਰੀਆਂ ਨੂੰ ਸਨਮਾਨਿਤ ਕਰਕੇ ਵਿਸ਼ਵ ਭਾਈਚਾਰੇ ਨੂੰ ਦਿੱਤਾ ਅਮਨ ਸ਼ਾਂਤੀ ਦਾ ਸੰਦੇਸ਼।

ਗੁਰਦਾਸਪੁਰ 29 ਅਕਤੂਬਰ (ਮੰਨਣ ਸੈਣੀ)। ਸੰਸਾਰ ਵਿੱਚ ਜੂਡੋ ਖੇਡ ਨੂੰ ਘਰ ਘਰ ਪਹੁੰਚਾਉਣ ਵਾਲੇ ਜੂਡੋ ਖੇਡ ਦੇ ਪਿਤਾਮਾ ਡਾਕਟਰ ਜਕਾਰੋ ਕਾਨੋਂ ਦੇ 162 ਨੇਂ ਜਨਮਦਿਨ ਮੌਕੇ ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਵਿਖੇ ਜੂਡੋ ਖਿਡਾਰੀਆਂ, ਕੋਚਾਂ, ਜੂਡੋ ਖੇਡ ਪ੍ਰੇਮੀਆਂ ਨੇ ਵਿਸ਼ਵ ਭਾਈਚਾਰੇ ਨੂੰ ਜੰਗਬਾਜ਼ਾਂ ਤੋਂ ਸਚੇਤ ਕਰਦਿਆਂ ਖੇਡਾਂ ਰਾਹੀਂ ਅਮਨ ਸ਼ਾਂਤੀ ਦਾ ਸੰਦੇਸ਼ ਦਿੱਤਾ। … Continue reading ਵਿਸ਼ਵ ਜੂਡੋ ਦਿਵਸ 2022 ਮੌਕੇ ਖਿਡਾਰੀਆਂ ਨੂੰ ਸਨਮਾਨਿਤ ਕਰਕੇ ਵਿਸ਼ਵ ਭਾਈਚਾਰੇ ਨੂੰ ਦਿੱਤਾ ਅਮਨ ਸ਼ਾਂਤੀ ਦਾ ਸੰਦੇਸ਼।